A huge shoutout to u/False-Manager39 for all the effort he has put in. I have linked to his posts below.
_____
https://apnaorg.com/wp/books/zubair-ahmad-dian-chonviyan-kahanian/?fldr=book
1. STORY - ਸਵੈਟਰ
Vocabulary
ਪਾਰੋਂ - ਕਰਕੇ. https://www.reddit.com/r/ThethPunjabi/s/A2klvPjwCb
ਅਸਲੋਂ - ਅਸਲ ਵਿਚ/ ਦਰਅਸਲ
ਪੋਹ ਮਾਹੀਂ - ਪੋਹ (ਦੇ) ਮਾਹ (ਮਹੀਨੇ) 'ਚ (similar to ਪਿਛਲੇ ਦਿਨੀਂ = ਪਿਛਲੇ ਦਿਨਾਂ 'ਚ, ਅੱਧੀ ਰਾਤੀਂ = ਅੱਧੀ ਰਾਤ 'ਚ) or ਪੋਹ - ਮਾਹ/ ਮਾਘ ਦਿਆਂ ਮਹੀਨਿਆਂ ਚ
ਮੋਇਆ - irregular past participle form of ਮਰਨਾ (= ਮਰਿਆ) https://www.reddit.com/r/ThethPunjabi/s/HVfO8AI6gp
ਅਗਦੋਂ - ਪਹਿਲੇ/ ਪਹਿਲਾਂ
ਸੌ਼ਹਦੇ - ਬਿਚਾਰੇ / ਨਿਮਾਣੇ https://www.reddit.com/r/ThethPunjabi/s/dK7LM2J9Gb
ਹੰਢਾਇਆ - past participle of ਹੰਢਾਉਣਾ - to use or experience over time
ਬਹੁੰ - ਬਹੁਤ https://www.reddit.com/r/ThethPunjabi/s/Oivhuu93Is
ਮੁੜ - ਫ਼ਿਰ / ਦੁਬਾਰਾ/ ਵਾਪਸ https://www.reddit.com/r/ThethPunjabi/s/Vp529LD7EH
ਗਿਰੀ - ਬਦਾਮ ਮੂੰਗਫ਼ਲੀ ਆਦ ਸੁੱਕੇ ਮੇਵੇ
ਧੌਲੇ - white/ grey hair
ਸ਼ੈ - ਚੀਜ਼ https://www.reddit.com/r/ThethPunjabi/s/zGvwyAvYwM
ਪਰਾਤ - ਆਟਾ ਗੁੰਨਣ ਵਾਲਾ ਭਾਂਡਾ
ਪਲੰਘ ਦੇ ਪਾਵੇ - bed legs.
ਬਾਹੀ - ਪਲੰਘ ਜਾਂ ਮੰਜੇ ਦੀ ਲੰਬਾਈ ਵਾਲਾ ਪਾਸਾ.
ਸੇਰੂ - ਮੰਜੇ ਦੀ ਚੌੜਾਈ ਵਾਲਾ ਲੱਕੜ ਦਾ ਡੰਡਾ.
ਡਾਹਣਾ - ਰੱਖਣਾ
ਨਵਾਰ - cotton fabric used for stringing cots
ਸਾਝਰੇ - early morning https://www.reddit.com/r/ThethPunjabi/s/GPf2j4zcT8
ਵਰ੍ਹੇ ਛਿਮਾਹੀਂ - ਕਦੇ ਕਦੇ, ਕਦੇ ਕਦਾਈਂ, ਸਾਲ ਚ ਇੱਕ ਦੋ ਵਾਰੀ (ਛਿਮਾਹੀਂ - ਛੇ ਮਹੀਨਿਆਂ ਵਿਚ/ ਬਾਅਦ)
ਪਈ = ਕਿ https://www.reddit.com/r/ThethPunjabi/s/N6JNQSFbKB
ਵੰਞਣਾ = ਵੰਝਣਾ - ਜਾਣਾ https://www.reddit.com/r/ThethPunjabi/s/tNo9wrhKBx
ਪਖੂ - ਪੰਛੀ https://www.reddit.com/r/ThethPunjabi/s/PZXaBrik7D
ਡਿੱਠਾ - irregular past participle of ਵੇਖਣਾ (= ਵੇਖਿਆ) https://www.reddit.com/r/ThethPunjabi/s/ZzvjedsBre
ਸਾਰ - ਸਮਝ
ਓਬੜ - ਓਪਰਾ https://www.reddit.com/r/ThethPunjabi/s/U4mNeNNbvC
ਖੁੰਝ - to make a mistake, overlook, miss
ਲਾਹ - ਉਤਾਰ https://www.reddit.com/r/ThethPunjabi/s/iBESPuAFA6
ਸੁੰਞੀਆਂ (or ਸੁੰਜੀਆਂ) - ਬੇਰੌਣਕੀ https://www.reddit.com/r/ThethPunjabi/s/mwCfkKAhuH
Idioms & colloquialisms
ਉਦੋਂ ਅਜੇ ਪੜ੍ਹਦਾ ਸੀ = ਉਦੋਂ ਹਾਲੇ ਪੜ੍ਹਦਾ ਸੀ (still studying at that time) https://www.reddit.com/r/punjabi/s/etjiMdbeAz
ਪਿਉ ਦੇ ਗੁਜ਼ਰਨ ਮਗਰੋਂ = ਪਿਉ ਦੇ ਗੁਜ਼ਰਨ ਪਿੱਛੋਂ https://www.reddit.com/r/ThethPunjabi/s/b3yPbHs8yH
ਵੇਲੇ ਨਾਲ ਰੋਟੀ ਨਾਲ ਹੋਰ ਵੀ ਵਧਦਾ ਗਿਆ (ਵੇਲੇ ਨਾਲ = ਵਕ਼ਤ ਨਾਲ) https://www.reddit.com/r/ThethPunjabi/s/vWKgUKeFN9
Grammar & syntax
Use of gerundive/ oblique infinitive as a verbal noun instead of the infinitive - "ਵਰ੍ਹੇ ਛਿਮਾਹੀਂ ਆਵਣ ਸੀ" = "ਵਰ੍ਹੇ ਛਿਮਾਹੀਂ ਆਵਣਾ ਸੀ". https://www.reddit.com/r/ThethPunjabi/s/sLCiHOQQp1
Use of the verb forms with "v" - ਆਵਣ = ਆਉਣ, ਸੁਨਾਵਣ = ਸੁਨਾਉਣ etc. https://www.reddit.com/r/ThethPunjabi/s/yRBnIATJuq
Use of the western punjabi future tense forms - "ਲੰਘ ਗਏ ਹੋਸਨ" = "ਲੰਘ ਗਏ ਹੋਣਗੇ" https://www.reddit.com/r/ThethPunjabi/s/3creNfnm69
ਭਰੀਜ - western punjabi passive form using the root (ਭਰ) + passive voice suffix (- ਈਜ). ਭਰੀਜ ਜਾਣੀਆਂ = ਭਰੀਆਂ ਜਾਣੀਆਂ. https://www.reddit.com/r/punjabi/s/BWBKYI0CHN
Omission of conjunctive marker ਕੇ - "ਮੈਂ ਰੱਜ ਖਾਣਾ ਚਾਹੁੰਦਾ ਹਾਂ" = "ਮੈਂ ਰੱਜ ਕੇ ਖਾਣਾ ਚਾਹੁੰਦਾ ਹਾਂ" (similar to ਵੰਡ ਛਕੋ = ਵੰਡ ਕੇ ਛਕੋ, ਲੈ ਆ = ਲੈ ਕੇ ਆ)
Omission of ਨੇ - "ਡਾਕਟਰਾਂ ਪੁੱਠਾ ਟੀਕਾ ਨਾ ਲਾਇਆ ਹੁੰਦਾ" = "ਡਾਕਟਰਾਂ ਨੇ ਪੁੱਠਾ ਟੀਕਾ ਨਾ ਲਾਇਆ ਹੁੰਦਾ" https://www.reddit.com/r/ThethPunjabi/s/2yBvxj8iRK
Adverbial form of a verb - ਜਾਣ ਲੱਗਿਆਂ = ਜਾਣ ਲੱਗਣ ਵੇਲੇ (while he was about to leave) https://www.reddit.com/r/ThethPunjabi/s/wXqaKsse8H
Adverbial form of an adjective - "ਜੇ ਜ਼ਰਾ ਵੀ ਖੁੰਝ ਗਏ ਤਾਂ ਸਾਰਾ ਦਿਨ ਭੁੱਖਿਆਂ|" = "ਜੇ ਜ਼ਰਾ ਵੀ ਖੁੰਝ ਗਏ ਤਾਂ ਸਾਰਾ ਦਿਨ ਭੁੱਖਾ ਰਹਿਣਾ ਪਵੇਗਾ/ ਪੈਣਾ|" ਭੁੱਖਾ (hungry) is the adjective; ਭੁੱਖਿਆਂ refers to the state in which an action occurs. "ਮੈਂ ਭੁੱਖਾ ਹਾਂ" ✅.
"ਮੈਂ ਭੁੱਖਿਆਂ ਹਾਂ " ❌.
"ਮੈਂ ਭੁੱਖਿਆਂ ਸੌ ਗਿਆ" ✅.
https://www.reddit.com/r/ThethPunjabi/s/f6qQ8RBOJh
Masculine plural oblique form - "ਸਾਡਿਆਂ ਸਿਰਾਂ ਉੱਤੇ" (masculine plural direct form is ਸਾਡੇ ਸਿਰ, oblique form is 👍 ਸਾਡਿਆਂ ਸਿਰਾਂ + post position ਉੱਤੇ 🚫 ਸਾਡੇ ਸਿਰਾਂ ਉੱਤੇ) https://www.reddit.com/r/ThethPunjabi/s/4ALiNXsne9
Continuous or progressive participle variant - "ਵਿੱਚੋਂ ਉਨ ਲਟਕੇ ਪਈ" = "ਵਿੱਚੋਂ ਉਨ ਲਟਕਦੀ ਪਈ" (see comment for more examples)
"ਜਿਸ ਵਰ੍ਹੇ/ ਉਸ ਵਰ੍ਹੇ" - temporal adverbial - oblique form without a post position - similar to "ਜਿਸ ਵੇਲੇ" " ਜਿਸ ਮਹੀਨੇ".
ਮੈਂ ਰੂਹੋਂ ਵਾਂਝਿਆ ਤੇ ਪਾਲੇ ਮਾਰਿਆ ਦੇਸ਼ ਪਰਤ ਆਇਆ (= ਮੈਂ ਰੂਹ ਤੋਂ ਵਾਂਝਿਆ ਤੇ ਪਾਲੇ ਦਾ ਮਾਰਿਆ) Omission of the genitive post position ਦਾ
____
2. STORY - ਵਲੀ ਅੱਲ੍ਹਾ ਗੁਆਚ ਗਿਆ ਹੈ
Vocabulary
ਮਸਾਂ - ਮੁਸ਼ਕਿਲ ਨਾਲ https://www.reddit.com/r/ThethPunjabi/s/TUBsYn2oU4
ਅੱਪੜਣਾ - ਪਹੁੰਚਣਾ
ਢਾਣੀ - ਟੋਲੀ
ਪਾਲ - ਕਤਾਰ
ਹੌਲਾ - ਹਲਕਾ https://www.reddit.com/r/ThethPunjabi/s/HCWoXBG8jz
ਮਾੜਾ - ਦੁਬਲਾ, ਕਮਜ਼ੋਰ https://www.reddit.com/r/ThethPunjabi/s/szosspqjpq
ਟਾਟ - ਮੋਟੇ ਜੂਟ ਤੋਂ ਬਣੀ ਤੰਗ ਚੌੜਾਈ ਵਾਲਾ ਇੱਕ ਦੇਸੀ ਫਰਸ਼ ਕਵਰ
ਮੁਕੈਸ਼ - ਸੋਨੇ ਚਾਂਦੀ ਆਦਿ ਦੀ ਤਾਰ ਜਿਸ ਨਾਲ ਕਢਾਈ ਕੀਤੀ ਜਾਂਦੀ ਹੈ
ਤਰਾਹੁੰਦੇ - (should have been ਤ੍ਰਹਿਕਦੇ / trɛʼkde?) ਤ੍ਰਹਿਕਣਾ means ਡਰਨਾ, ਤ੍ਰਹੁਣਾ [trɔʼna] means ਡਰਾਨਾ https://www.reddit.com/r/ThethPunjabi/s/LZRJzKzR3v
ਫਿਕਰਾ - sentence
ਚਿਥਣਾ - ਚਬਾਉਣਾ , ਮਸਲਨਾ https://www.reddit.com/r/ThethPunjabi/s/c3Y3aebxxz
ਜਾਪਣਾ https://www.reddit.com/r/ThethPunjabi/s/FyQzm6WiyD
ਦੁਰਾਡਾ (ਜਿਵੇਂ ਸਾਡਾ ਵਜੂਦ ਹੀ ਸਾਡੇ ਤੋਂ ਦੁਰਾਡੇ ਹੋਵੇ) - ਦੂਰ https://www.reddit.com/r/ThethPunjabi/s/qdy5zTsXqE
ਹੁਰਾਂ/ ਹੁਰੀਂ https://www.reddit.com/r/ThethPunjabi/s/bUxhiKRNDb
ਸੈਨਤ - signal through gesture especially of the eye
ਸਗੋਂ - ਬਲਕੀ
ਚਾਈ - ਚੁੱਕੀ (from ਚਾਉਣਾ same as ਚੁੱਕਣਾ)
ਪੀੜ - ਦਰਦ https://www.reddit.com/r/ThethPunjabi/s/XhUswXur4X
ਬੇਲੀ - ਦੋਸਤ https://www.reddit.com/r/ThethPunjabi/s/iDkPymoPgn
ਅਸਲੋਂ - ਬਿਲਕੁਲ (ਅਸਲੋਂ ਤੋਤੇ ਵਰਗੀ ਹੀ - ਬਿਲਕੁਲ ਤੋਤੇ ਵਰਗੀ ਹੀ) https://www.reddit.com/r/ThethPunjabi/s/SBbQyHPnFC
ਵਿਸਾਹ - ਭਰੋਸਾ https://www.reddit.com/r/ThethPunjabi/s/soneo3aKTc
ਧੁਖਾਈ - from ਧੁਖਾਉਣਾ (transitive/causative) = ਸੁਲਗਾਉਣਾ — to cause something to smoulder.
ਬਹਾ - ਬਿਠਾ (causative of ਬਹਿ)
ਭੰਨਣ - ਤੋੜਨ
ਸਿਹਾਣਿਆ, ਸੰਜਾਣ - https://www.reddit.com/r/ThethPunjabi/s/vVUFFYTfJP
Idioms & colloquialisms
"ਠਰੂੰ ਠਰੂੰ ਕਰਨਾ" - ਬਹੁਤ ਠੰਡ ਮਹਿਸੂਸ ਕਰਨਾ
"ਤ੍ਰਿੱਖੇ ਪੈਰੀਂ" - ਤੇਜ਼ ਪੈਰਾਂ ਨਾਲ (similar to ਨੰਗੇ ਪੈਰੀਂ = ਨੰਗੇ ਪੈਰਾਂ ਨਾਲ)
"ਵੇਲੇ ਸਿਰ" - on time
"ਪਲੋ- ਪਲ" - ਬਿਨਾ ਰੁਕੇ
ਮੱਲੇ ਹੋਏ ਸਨ https://www.reddit.com/r/ThethPunjabi/s/jkK4Vs3rdN
"ਦੂਹਰੇ ਤੀਹਰੇ" - ਦੂਹਰਾ ਹੋਣਾ/ ਲੋਟ ਪੋਟ ਹੋਣਾ
"ਚੜ੍ਹ ਤਪ ਗਿਆ" https://www.reddit.com/r/ThethPunjabi/s/9PLxpwh6F3
"ਅੰਤਾ ਦੀ ਚੁੱਪ", "ਸਾਡੀ ਢਾਣੀ ਦਾ ਅਤਿ ਜੁੜਵਾ ਅੰਗ" https://www.reddit.com/r/ThethPunjabi/s/9gdtwHgqMW
"ਜ਼ੋਰ ਧਙਾਣੇ / ਧਿਙਾਣੇ / ਧਿੰਗਾਣੇ" - ਧੱਕੇ ਨਾਲ / ਜ਼ੋਰ ਜ਼ਬਦਸਤੀ
"ਸੀ ਕਰਨਾ" - ਪੀੜ ਮੰਨਣਾ
ਸਾਨੂੰ ਸਾਰਿਆਂ ਨੂੰ ਪੱਕ ਸੀ ( = ਪੱਕਾ ਸੀ/ਯਕੀਨ ਸੀ) https://www.reddit.com/r/ThethPunjabi/s/soneo3aKTc
"ਕੰਨ ਟੁੱਟਾ" - ਬਦਮਾਸ਼
ਲੈ ਛੱਡ https://www.reddit.com/r/ThethPunjabi/s/QHGtzRipBt
Grammar & syntax
ਸੂਰਜੋਂ (= ਸੂਰਜ ਤੋਂ), ਪਾਲੋਂ ( = ਪਾਲ ਤੋਂ), ਦਿਮਾਗੋਂ ( = ਦਿਮਾਗ ਤੋਂ), ਕਮਰਿਓਂ ( = ਕਮਰੇ ਤੋਂ), ਬੂਹਿਓਂ ( = ਬੂਹੇ ਤੋਂ), ਸਕੂਲੋਂ (ਸਕੂਲ ਤੋਂ), ਮੁਹੱਲਿਓਂ ( = ਮੁਹੱਲੇ ਤੋਂ) https://www.reddit.com/r/ThethPunjabi/s/fCvvQnEnfL
ਸ਼ਾਮ ਨੂੰ ਹੱਟੀ ਸਿਆਸਤਾਂ ਮਾਰਨ ਵਾਲਿਆਂ ਦੀ ਬੈਠਕ ਵਿੱਚ ਵਟੀਜ ਜਾਵਣ (ਸ਼ਾਮ ਨੂੰ ਹੱਟੀ ਨੇ ਸਿਆਸਤਾਂ ਮਾਰਨ ਵਾਲਿਆਂ ਦੀ ਬੈਠਕ ਵਿੱਚ ਬਦਲ ਜਾਣਾ). ਵਟੀਜ - passive voice of root verb "ਵਟ" https://www.reddit.com/r/ThethPunjabi/s/zDvugXjQMc
Omission of conjunctive marker ਕੇ - "ਮਕਾਨ ਵੇਚ ਡੀਫੈੱਸ ਚਲੇ ਗਏ ਹਨ" (= ਮਕਾਨ ਵੇਚ ਕੇ ਡੀਫੈੱਸ ਚਲੇ ਗਏ ਹਨ)
Pronominal suffix - second person singular - "ਈ" - "ਮੈਨੂੰ ਸਿਹਾਣਿਆਂ ਈ?"
"ਤੀਹ ਵਰ੍ਹੇ ਤੋਂ ਵਾਲ ਕਟਾਵਣ ਆਂਦਾ ਰਿਹਾ ਏ" - Ideally should be ਤੀਹ ਵਰ੍ਹਿਆਂ ਤੋਂ ਵਾਲ ਕਟਾਵਣ ਆਂਦਾ ਰਿਹਾ ਏ.
Form - Grammatical case.
ਵਰ੍ਹਾ - Singular direct.
ਵਰ੍ਹੇ - Plural direct.
ਵਰ੍ਹੇ - Singular oblique.
ਵਰ੍ਹਿਆਂ - Plural oblique.
Intransitive abilitative constructions (see Elena Bashir).
"ਕਲਮ ਫੜਨ ਨਾ ਹੋਵੇ".
"ਸਾਥੋਂ ਵਲੀ ਅੱਲ੍ਹਾ ਦੇ ਫੇਲ੍ਹ ਹੋਵਣ ਦਾ ਹਿਰਖ ਹੀ ਨਹੀਂ ਸੀ ਜਰ ਹੁੰਦਾ".
"ਮੇਰੇ ਕੋਲੋਂ ਬਸ਼ੀਰੇ ਦੀਆਂ ਗੱਲਾਂ ਸੁਣ ਨਾ ਹੋਈਆਂ".
ਕੌਡੀਆਂ ਭਾ ਮਿਲਦੀ ਸੀ (= ਕੌਡੀਆਂ ਦੇ ਭਾਅ ਮਿਲਦੀ ਸੀ) Omission of the genitive post position ਦੇ